ਬੋਹਤ ਫਰਕ
ਬੋਹਤ ਫਰਕ ਹੁੰਦਾ ਹੈ
ਸਾਹ ਲੈਣ
ਅਤੇ ਜੀਉਣ ਚ
ਬੋਹਤ ਫਰਕ ਹੁੰਦਾ ਹੈ
ਹੰਜੂਆ ਨੂੰ ਰਵਾਨੀ ਦੇਣ
ਅਤੇ ਹੰਜੂਆ ਨੂੰ ਪੀਣ ਚ
(ਪੰਜਾਬੀ ਵਿਚ ਲਿਖੀ ਮੇਰੀ ਪਹਿਲੀ ਕਵਿਤਾ )
ਰਜਨੀ ਛਾਬੜਾ
बहुत फर्क है
साँस लेने में
और जीने में
बहुत फर्क है
अश्कों को रवानी देने
और अश्क पीने में
रजनी छाबड़ा
No comments:
Post a Comment